Posts

Showing posts from 2022

Family Drama 'Kanjoos Majnu Kharchili Laila' Movie Releasing On 13th January 2023

Image
27 ਦਸੰਬਰ 2022 : ਜਾਣੋ, ਕਿਵੇਂ ਪਈ ਖਰਚੀਲੀ ਲੈਲਾ ਕੰਜੂਸ ਮਜਨੂੰ ਦੇ ਪਿਆਰ 'ਚ? ਕਾਮੇਡੀ ਪਰਿਵਾਰਕ ਫਿਲਮ ਕੰਜੂਸ ਮਜਨੂੰ, ਖਰਚੀਲੀ ਲੈਲਾ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ ਅਤੇ ਆਪਣੀ ਵਿਲੱਖਣਤਾ ਨਾਲ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਦਾ ਹੈ। ਫਿਲਮ 13 ਜਨਵਰੀ 2023 ਨੂੰ ਰਿਲੀਜ਼ ਹੋ ਰਹੀ ਹੈ ਜਿਸਨੂੰ ਬਲਾਕਬਸਟਰ ਮੂਵੀਜ਼ ਦੁਆਰਾ ਪੇਸ਼ ਕੀਤਾ ਗਿਆ ਹੈ। ਫਿਲਮ ਗੁਰਮੀਤ ਸਿੰਘ ਅਤੇ ਭਾਰਤੀ ਰੈੱਡੀ ਦੁਆਰਾ ਨਿਰਮਿਤ ਹੈ ਅਤੇ  ਅਵਤਾਰ ਸਿੰਘ ਦੁਆਰਾ ਨਿਰਦੇਸ਼ਤ ਕੀਤੀ ਗਈ ਹੈ। ਫਿਲਮ ਵਿੱਚ ਕਾਮੇਡੀਅਨ ਅਦਾਕਾਰ ਰਾਜੀਵ ਠਾਕੁਰ ਅਤੇ ਅਦਾਕਾਰਾ ਸ਼ਹਿਨਾਜ਼ ਸਹਿਰ ਮੁੱਖ ਭੂਮਿਕਾਵਾਂ ਵਿੱਚ ਦਿਖਾਈ ਦੇਣਗੇ। ਫਿਲਮ ਦੀ ਕਹਾਣੀ ਜਿਆਦਾਤਰ ਮਿਡਲ ਕਲਾਸ ਘਰਾਂ ਦੇ ਮੁੱਦਿਆਂ ਨਾਲ ਸੰਬੰਧਤ ਹੈ। ਸ਼ਹਿਨਾਜ਼ ਸਹਿਰ, "ਖ਼ਰਚੀਲੀ ਲੈਲਾ" ਨੂੰ "ਕੰਜੂਸ ਮਜਨੂੰ" ਰਾਜੀਵ ਠਾਕੁਰ ਨਾਲ ਪਿਆਰ ਹੋ ਜਾਂਦਾ ਹੈ ਅਤੇ ਆਖਰਕਾਰ ਦੋਵੇਂ ਵਿਆਹ ਕਰਵਾ ਲੈਂਦੇ ਹਨ ਪਰ ਉਸਨੂੰ ਪਤਾ ਲੱਗਦਾ ਹੈ ਕਿ ਉਸਦੇ ਪਤੀ ਦੇ ਨਾਲ-ਨਾਲ ਉਸਦਾ ਪਰਿਵਾਰ ਵੀ 'ਕੰਜੂਸ' ਹੀ ਹੈ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਉਹ ਆਪਣੇ ਸਹੁਰੇ ਘਰ ਵਿੱਚ ਕੀ ਚਾਲ ਚੱਲਦੀ ਹੈ। ਕੰਜੂਸ ਮਜਨੂੰ ਖਰਚਲੀ ਲੈਲਾ ਵਿੱਚ ਕਾਮੇਡੀ ਤੱਤਾਂ ਦਾ ਮੇਲ ਦਰਸ਼ਕਾਂ ਨੂੰ ਹੱਸਣ ਤੇ ਮਜਬੂਰ ਕਰ ਦੇਵੇਗਾ। ਇਸਦੇ ਦੋ ਮੁੱਖ ਕਿਰਦਾਰਾਂ ਦੇ ਨਾਲ, ਫਿਲਮ ਵਿੱਚ ਨਿਰਮਲ ਰਿਸ਼ੀ, ਬ੍ਰਿਜੇਂਦਰ ਕਾਲਾ, ਸੁਦੇਸ਼ ਸ਼ਰਮਾ, ...

रणदीप हुड्डा की शानदार एक्टिंग से सजी नेटफ्लिक्स की ‘कैट’ तूफान मचाने के लिए तैयार

Image
चंडीगढ़ : अपनी शानदार एक्टिंग और अलग अंदाज के चलते खास पहचान रखने वाले अभिनेता रणदीप हुड्डा की नेटफ्लिक्स की आगामी नई क्राइम थ्रिलर - कैट पंजाब और चंडीगढ़ में धूम मचाने के लिए तैयार है। इस फिल्म में दो महत्वपूर्ण समय रेखाओं में फैली एक समानांतर कथा को उजागर करती है , जो एक व्यक्ति और उसके परिवार - गुरनाम सिंह की किस्मत को नए सिरे से लिखती है। कैट को विशेष रूप से पंजाब के अलग अलग लोकेशंस पर शूट किया गया है और इस सीरीज के लिए विशेष रूप से बनाए गए ओरिजनल साउंड ट्रैक से ये और भी काफी प्रभावी बन गई है। इस के प्रमुख कलाकारों - रणदीप हुड्डा , हसलीन कौर और सुविंदर विक्की के साथ शो के निर्माता - बलविंदर सिंह जंजुआ ने कैट के बारे में अधिक जानकारी देने और इस सीरीज के म्यूजिक लॉन्च के लिए चंडीगढ़ का दौरा किया। कैट पंजाब के रोमांटिक दौर से परे एक अलग कहानी है , जिसमें एक भाई के प्यार , मुश्किलों और जासूसी की एक प्रामाणिक कहानी को पेश किया ...